ਗੁਰਦਾਸਪੁਰ, 18 ਫਰਵਰੀ 2022
ਡਾ ਗੁਰਪ੍ਰੀਤ ਸਿੰਘ ਐਮ.ਓ . ਸੀ.ਐਚ.ਓ ਗੁਰਪ੍ਰੀਤ ਕੌਰ , ਪਲਵਿੰਦਰ ਕੋਰ , ਸਿੰਮੀ , ਗੁਰਮੀਤ ਸਿੰਘ, ਮਨਦੀਪ ਕੌਰ ਕਲੇਰਕਲਾ ਅਤੇ ਡਾ ਗਰਦੀਪ ਸਿੰਘ ਦੀ ਅਗਵਾਈ ਹੇਠ ਨੌਸ਼ਹਿਰਾ ਮੱਝਾ ਸਿੰਘ ਵਿਖੇ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਆਏ 60+ ਬੁਜਰਗਾਂ ਨੂੰ ਮਾਸਕ ਵੰਡੇ ਗਏ ਅਤੇ ਮੋਕੇ ਉੱਤੇ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੰਡੇ ਗਏ ।
ਹੋਰ ਪੜ੍ਹੋ :-ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ
ਕੈਂਪ ਵਿਚ ਆਏ ਲੋਕਾਂ ਦਾ ਜਿਲਾ ਕੋਡੀਨੇਟਰ (ਵਿਲਿਅਮ ਗਿੱਲ) ਨੇ ਧੰਨਵਾਦ ਕੀਤਾ । ਇਸ ਮੋਕੇ ਉਤੇ ਐਮ.ਓ ਡਾ ਸੰਜੀਵ , ਜਿਲਾ ਕਆਡੀਨੋਟਰ ਵਿਲਮ , ਐਮ.ਐਚ.ਯੂ ਇੰਨਚਾਰਜ ਨੇਹਾ ਸ਼ਰਮਾ ਵਿਰਧ ਆਸ਼ਰਮ ਇੰਚਾਰਜ ਅਰਪਨਾ ਸ਼ਰਮਾ ਆਦਿ ਸ਼ਾਮਿਲ ਸਨ।