ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਨੇ ਪਿੰਡ ਦੁੱਧਰਾਏ ਅਤੇ ਪਿੰਡ ਓਠੀਆਂ ਦਾ ਕੀਤਾ ਦੌਰਾ

Mr. Deepak Kumar
ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਨੇ ਪਿੰਡ ਦੁੱਧਰਾਏ ਅਤੇ ਪਿੰਡ ਓਠੀਆਂ ਦਾ ਕੀਤਾ ਦੌਰਾ

Sorry, this news is not available in your requested language. Please see here.

ਅੰਮ੍ਰਿਤਸਰ 4 ਮਾਰਚ 2022

ਸ੍ਰੀ ਦੀਪਕ ਕੁਮਾਰਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਅਤੇ ਸ਼੍ਰੀ ਰਾਜ ਕੁਮਾਰ ਹੰਸਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਓਠੀਆਂ ਅਤੇ ਪਿੰਡ ਦੁੱਧਰਾਏ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆਉਨ੍ਹਾਂ ਵੱਲੋ ਪਿੰਡ ਓਠੀਆਂ ਵਿਖੇ ਸ਼ਿਕਾਇਤ ਕਰਤਾ ਸ਼੍ਰੀ ਗੁਲਜਾਰ ਸਿੰਘ ਪੁੱਤਰ ਸਿੰਦਾ ਸਿੰਘ ਅਤੇ ਪਿੰਡ ਦੁੱਧਰਾਏ ਵਿਖੇ ਸ਼ਿਕਾਇਤ ਕਰਤਾ ਜਗੀਰ ਸਿੰਘ ਪੁੱਤਰ ਦਾਰਾ ਸਿੰਘ ਦੀਆ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕਾ ਵੇਖਣ ਉਪਰੰਤ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅੰਮ੍ਰਿਤਸਰ ਨੂੰ ਹਦਾਇਤ ਕੀਤੀ ਕਿ ਸਬੰਧਤ ਮਸਲਿਆ ਸਬੰਧੀ ਪੂਰਨ ਰਿਪੋਰਟ ਕਮਿਸ਼ਨ ਦੇ ਸਨਮੁੱਖ 16 ਮਾਰਚ 2022 ਤੱਕ ਪੁੱਜਦੀ ਕੀਤੀ ਜਾਵੇ। ਇਸ ਮੌਕੇ ਐਸ.ਡੀ.ਐਮ ਅਜਨਾਲਾ ਹਰਕੰਵਲਜੀਤ ਸਿੰਘਡੀ.ਸੀ.ਐਸ.ਪੀ. ਅਜਨਾਲਾ ਜਸਵੀਰ ਸਿੰਘ ਤਹਿਸੀਲਦਾਰ ਅਜਨਾਲਾ ਰਾਜਪਿ੍ਰਤਪਾਲ ਸਿੰਘਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸੰਦੀਪ ਮਲਹੋਤਰਾ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਾਕਰਤਾ ਅਫਸਰ ਅਜਨਾਲਾ ਸੁਰਿੰਦਰ ਸਿੰਘ ਢਿੱਲੋ ਮੌਜੂਦ ਸਨ।

ਹੋਰ ਪੜ੍ਹੋ :-12 ਮਾਰਚ ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ-ਜ਼ਿਲਾ੍ਹ ਸੈਸ਼ਨ ਜੱਜ

ਸ੍ਰੀ ਦੀਪਕ ਕੁਮਾਰਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂੁਚਿਤ ਜਾਤੀਆਂ ਕਮਿਸ਼ਨ ਅਤੇ ਸ਼੍ਰੀ ਰਾਜ ਕੁਮਾਰ ਹੰਸਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ਼ਿਕਾਇਤਕਰਤਾ ਨਾਲ ਗੱਲਬਾਤ ਕਰਦੇ ਹੋਏ।

Spread the love