ਰਿਟਰਨਿੰਗ ਅਫ਼ਸਰ ਗੁਰਵਿੰਦਰ ਜੌਹਲ ਨੇ ਪਹਿਲੀ ਪੋਲਿੰਗ ਪਾਰਟੀ ਦਾ ਫੁੱਲਾਂ ਨਾਲ ਸਵਾਗਤ ਕੀਤਾ

Returning Officer Gurwinder Johal
ਰਿਟਰਨਿੰਗ ਅਫ਼ਸਰ ਗੁਰਵਿੰਦਰ ਜੌਹਲ ਨੇ ਪਹਿਲੀ ਪੋਲਿੰਗ ਪਾਰਟੀ ਦਾ ਫੁੱਲਾਂ ਨਾਲ ਸਵਾਗਤ ਕੀਤਾ

Sorry, this news is not available in your requested language. Please see here.

ਰੂਪਨਗਰ, 20 ਫਰਵਰੀ 2022
ਸਬ ਡਵੀਜ਼ਨਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਗੁਰਵਿੰਦਰ ਜੌਹਲ ਨੇ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਏ ਸਟਰਾਂਗ ਰੂਮ ਵਿਖੇ ਈਵੀਐੱਮ ਨਾਲ ਪਹੁੰਚੀ ਪਹਿਲੀ ਪੋਲਿੰਗ ਪਾਰਟੀ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਹੋਰ ਪੜ੍ਹੋ :-ਜ਼ਿਲ੍ਹਾ ਰੂਪਨਗਰ ਦੇ ਤਿੰਨੋਂ ਹਲਕਿਆਂ ਚ’ 73.6 ਫੀਸਦ ਵੋਟਿੰਗ ਹੋਈ

ਸ.ਗੁਰਵਿੰਦਰ ਜੌਹਲ ਨੇ ਕਿਹਾ ਵਿਧਾਨ ਸਭਾ ਹਲਕਾ ਰੂਪਨਗਰ ਵਿਚ ਤੈਨਾਤ ਪੋਲਿੰਗ ਪਾਰਟੀਆਂ ਵਲੋਂ ਚੋਣ ਪ੍ਰਕਿਰਿਆ ਦੌਰਾਨ ਸਖ਼ਤ ਮਿਹਨਤ ਕੀਤੀ ਗਈ ਹੈ ਜਿਸ ਸਦਕਾ ਹੀ ਅੱਜ ਇਹ ਚੋਣਾਂ ਸ਼ਾਂਤੀਮਈ ਢੰਗ ਨਾਲ ਮੁਕੰਮਲ ਹੋਈਆਂ ਹਨ।
ਉਨ੍ਹਾਂ ਕਿਹਾ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੇ ਵਰਤੋਂ ਕਰਕੇ ਇੱਕ ਅਹਿਮ ਰੋਲ ਅਦਾ ਕੀਤਾ ਹੈ ਅਤੇ ਵਿਧਾਨ ਸਭਾ ਦੀ ਹੋਈਆਂ ਨਿਰਪੱਖ ਚੋਣਾਂ ਨਾਲ ਸਾਡੇ ਦੇਸ਼ ਤੇ ਸੂਬੇ ਦਾ ਸਰਵਪੱਖੀ ਵਿਕਾਸ ਸਿੱਧੇ ਤੌਰ ਉੱਤੇ ਜੁੜਿਆ ਹੋਇਆ ਹੈ।
Spread the love