ਪਿੰਡ ਮੂਲੇ ਚੱਕ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ

ਪਿੰਡ ਮੂਲੇ ਚੱਕ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ
ਪਿੰਡ ਮੂਲੇ ਚੱਕ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ

Sorry, this news is not available in your requested language. Please see here.

ਅੰਮਿ੍ਰਤਸਰ 4 ਜਨਵਰੀ 2022

ਸਿਵਲ ਸਰਜਨ ਅੰਮਿ੍ਰਤਸਰ ਡਾ ਚਰਨਜੀਤ ਸਿੰਘ ਅਤੇ ਕੌਂਸਲਰ ਸ੍ਰੀ ਵਿਕਾਸ ਸੋਨੀ  ਵੱਲੋਂ ਪਿੰਡ ਮੂਲੇ ਚੱਕ ਬਲਾਕ ਵੇਰਕਾ ਵਿਖੇ ਹੈਲਥ ਐਂਡ ਵੈਲਨੇਸ  ਕਲੀਨਿਕ ਦਾ ਉਦਘਾਟਨ ਕੀਤਾ ਗਿਆ , ਜੋ ਕਿ ਇਲਾਕੇ ਦੇ ਲੋਕਾਂ ਲਈ ਸਿਹਤ ਪੱਖੋਂ ਵਰਦਾਨ ਸਾਬਤ ਹੋਵੇਗਾ

ਹੋਰ ਪੜ੍ਹੋ :-ਦਿਵਿਆਂਗ ਵੋਟਰਾਂ ਲਈ ਲਗਾਇਆ ਵਿਸ਼ੇਸ਼ ਵੈਕਸੀਨੇਸ਼ਨ ਕੈਂਪ

ਇਸ ਇਸ ਕਲੀਨਿਕ ਵਿਚ ਇਕ  ਕਮਿਊਨਿਟੀ ਹੈਲਥ ਅਫਸਰਇੱਕ ਏ ਐਨ ਐਮ , ਇਕ ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਆਸਾ ਵਰਕਰਾਂ ਨੂੰ  ਤੈਨਾਤ ਕੀਤਾ ਗਿਆ ਹੈ  ਇੱਥੇ ਇਹ ਵੀ ਦੱਸਣਯੋਗ ਹੈ ਕੇ ਅੱਜ ਪਹਿਲੇ ਦਿਨ ਹੀ ਇਸ ਸੈਂਟਰ ਵਿਖੇ 120 ਲੋਕਾਂ ਨੂੰ  ਵੈਕਸੀਨੇਸਨ ਲਗਾਈ ਗਈ  ਅਤੇ  ਸੈਂਪਲਿੰਗ ਦੀਆਂ ਸਹੂਲਤਾਂ ਵੀ ਜਲਦ ਹੀ ਚਾਲੂ ਕੀਤੀਆਂ ਜਾਣਗੀਆਂ

ਇਸ ਤੋਂ ਇਲਾਵਾ ਬਾਕੀ ਦੀਆਂ ਸਹੂਲਤਾਂ ਵੀ ਜਲਦੀ ਹੀ ਮੁਹਇਆ ਜਾਣਗੀਆਂ ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਅਮਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਵੇਰਕਾ ਡਾ ਰਾਜ ਕੁਮਾਰ ਅਤੇ ਸਮੂਹ ਸਟਾਫ ਹਾਜਰ ਸੀ ਇਸ ਮੌਕੇ ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ,ਰਿੰਕੂ ਸਰਪੰਚ,ਬੌਬੀ ਸ਼ਾਹ,ਵਿਜੇ ਕੁਮਾਰ,ਰਾਣਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ

Spread the love