ਐਨ ਸੀ ਸੀ ਦਾ ਅਡਵੈਨਚਰ ਕੋਰਸ ਜੋ ਕਿ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ 01 ਅਪ੍ਰੈਲ ਤੋ 15 ਅਪ੍ਰੈਲ 2022 ਤੱਕ ਚੱਲਿਆ

NCC's Adventure Course (1)
ਐਨ ਸੀ ਸੀ ਦਾ ਅਡਵੈਨਚਰ ਕੋਰਸ ਜੋ ਕਿ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ 01 ਅਪ੍ਰੈਲ ਤੋ 15 ਅਪ੍ਰੈਲ 2022 ਤੱਕ ਚੱਲਿਆ

Sorry, this news is not available in your requested language. Please see here.

ਅੰਮਿ੍ਰਤਸਰ 22 ਅਪ੍ਰੈਲ 2022 

ਐਨ ਸੀ ਸੀ ਦਾ ਅਡਵੈਨਚਰ ਕੋਰਸ ਜੋ ਕਿ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ 01 ਅਪ੍ਰੈਲ ਤੋ 15 ਅਪ੍ਰੈਲ 2022 ਤੱਕ ਚੱਲਿਆ। ਜਿਸ ਵਿੱਚ ਪੰਜਾਬ ਬਟਾਲੀਅਨ ਦੇ ਕੈਡਟ ਸਿਵਮ ਚੋਧਰੀ ਨੇ ਭਾਗ ਲਿਆ। ਜਿਸ ਵਿੱਚ ਉਸਨੇ ਵਧੀਆ ਸ਼ਥਾਨ ਹਾਸਲ ਕਰਕੇ ਪੰਜਾਬ ਬਟਾਲੀਅਨ ਐਨ ਸੀ ਸੀ (ਲੜਕੇ) ਅਮਿ੍ਰਤਸਰ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮਿ੍ਰਤਸਰ ਦਾ ਨਾਮ ਰੋਸ਼ਨ ਕੀਤਾ। ਵਧੀਆ ਸਥਾਨ ਹਾਸਲ ਕਰਨ ਤੇ ਕਮਾਡਿੰਗ ਅਫਸਰ ਵੀ ਕੇ ਪੁਧੀਰਸੈਨਾ ਮੈਡਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਐਡਮ ਅਫਸਰ ਕਰਨਲ ਆਰ ਐਨ ਸਿਨਹਾਸੂਬੇਦਾਰ ਗੁਰਪ੍ਰੀਤ ਸਿੰਘਸੀ ਅੇੈਚ ਐਮ ਸ਼ਰਵਨ ਸਿੰਘਹਵਾਲਦਾਰ ਗੁਰਪਿਆਰ ਸਿੰਘ ਹਾਜਰ ਸਨ।

ਹੋਰ ਪੜ੍ਹੋ :-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ ਅਮਰੀਕੀ ਵਫ਼ਦ