ਪੀ.ਟੀ.ਯੁ. ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਖੇ C-VIGIL ਦੇ ਟ੍ਰਾਇਲ ਸੰਬੰਧੀ ਦਿੱਤੀ ਗਈ ਟ੍ਰੇਨਿੰਗ

c-vigil training
ਪੀ.ਟੀ.ਯੁ. ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਖੇ C-VIGIL ਦੇ ਟ੍ਰਾਇਲ ਸੰਬੰਧੀ ਦਿੱਤੀ ਗਈ ਟ੍ਰੇਨਿੰਗ

Sorry, this news is not available in your requested language. Please see here.

ਅੰਮ੍ਰਿਤਸਰ 30 ਦਸਬੰਰ 2021

ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਚੋਣ-ਹਲਕਾ 016 ਅੰਮ੍ਰਿਤਸਰ ਪੱਛਮੀ (ਅ.ਜ.) ਚ C-VIGIL ਦੇ ਟ੍ਰਾਇਲ ਸੰਬੰਧੀ ਟ੍ਰੇਨਿੰਗ ਪੀ.ਟੀ.ਯੁ. ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿਖੇ ਸ਼੍ਰੀ ਟੀ ਬੇਨਿਥ ਐਸ.ਡੀ.ਐਮ. ਅੰਮ੍ਰਿਤਸਰ-ਦੀ ਅਗਵਾਈ ਹੇਠ ਕਰਵਾਈ ਗਈ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਕਰੋਨਾ ਤੋਂ ਬਚਣ ਲਈ ਨਵੇਂ ਸਾਲ ਮੌਕੇ ਹੋਣ ਵਾਲੇ ਸਮਾਗਮਾਂ ‘ਚ ਸਾਵਧਾਨੀਆਂ ਵਰਤਣ ਦੀ ਅਪੀਲ

ਇਹ ਟ੍ਰੇਨਿੰਗ 016 ਅੰਮ੍ਰਿਤਸਰ ਪੱਛਮੀ ਹਲਕੇ ਦੇ FST & SST TEAM’S ਨੂੰ ਦਿੱਤੀ ਗਈ। ਟ੍ਰੇਨਿੰਗ ਸ਼੍ਰੀ ਕਮਲ ਕੁਮਾਰ ਕੰਪਿਊਟਰ ਫੈਕਲਟੀ-ਕਮ-ਨੋਡਲ ਅਫ਼ਸਰ C-Vigil ਤੇ ਸ਼੍ਰੀ ਸੁਨੀਲ ਪਾਠਕ ਕੰਪਿਊਟਰ ਫੈਕਲਟੀ-ਕਮ-ਸਹਾਇਕ ਨੋਡਲ ਅਫ਼ਸਰ ਵਲੋਂ ਦਿੱਤੀ ਗਈ। ਟ੍ਰੇਨਿੰਗ ਦੋਰਾਨ ਸ਼੍ਰੀ ਇੰਦਰਜੀਤ ਸਿੰਘ ਕਾਨੂੰਗੋਸ਼੍ਰੀ ਰਾਜੇਸ਼ ਕੁਮਾਰ ਕਾਨੂੰਗੋਸ਼੍ਰੀ ਹਰਕਰਮ ਸਿੰਘ ਸਬ ਰਜਿਸਟਰਾਰਸ਼੍ਰੀ ਭੁਪਿੰਦਰ ਸਿੰਘ ਈ.ਟੀ.ਓ.ਸ਼੍ਰੀ ਦੀਪਕ ਪਰਾਸ਼ਰ ਨੋਡਲ ਅਫਸਰ ਤੇ ਉਹਨਾਂ ਦੀ ਟੈਕਨੀਕਲ ਸਪੋਰਟ ਟੀਮ ਆਦਿ ਹਾਜ਼ਰ ਸਨ।