ਪੀ.ਐਚ.ਸੀ. ਨੌਸ਼ਹਿਰ ਮੱਝਾ ਸਿੰਘ ਵਿਖੇ ਮੈਡੀਕਲ ਕੈਂਪ ਲਗਾਇਆ

Ph.D. Medical camp
ਪੀ.ਐਚ.ਸੀ. ਨੌਸ਼ਹਿਰ ਮੱਝਾ ਸਿੰਘ ਵਿਖੇ ਮੈਡੀਕਲ ਕੈਂਪ ਲਗਾਇਆ

Sorry, this news is not available in your requested language. Please see here.

ਗੁਰਦਾਸਪੁਰ, 18 ਫਰਵਰੀ 2022

ਡਾ ਗੁਰਪ੍ਰੀਤ ਸਿੰਘ ਐਮ.ਓ . ਸੀ.ਐਚ.ਓ ਗੁਰਪ੍ਰੀਤ ਕੌਰ , ਪਲਵਿੰਦਰ ਕੋਰ , ਸਿੰਮੀ , ਗੁਰਮੀਤ  ਸਿੰਘ, ਮਨਦੀਪ ਕੌਰ ਕਲੇਰਕਲਾ ਅਤੇ ਡਾ ਗਰਦੀਪ ਸਿੰਘ ਦੀ ਅਗਵਾਈ ਹੇਠ ਨੌਸ਼ਹਿਰਾ ਮੱਝਾ ਸਿੰਘ ਵਿਖੇ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਆਏ 60+ ਬੁਜਰਗਾਂ ਨੂੰ ਮਾਸਕ ਵੰਡੇ ਗਏ ਅਤੇ ਮੋਕੇ ਉੱਤੇ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੰਡੇ ਗਏ ।

ਹੋਰ ਪੜ੍ਹੋ :-ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ

ਕੈਂਪ ਵਿਚ ਆਏ ਲੋਕਾਂ ਦਾ ਜਿਲਾ ਕੋਡੀਨੇਟਰ (ਵਿਲਿਅਮ ਗਿੱਲ) ਨੇ ਧੰਨਵਾਦ ਕੀਤਾ । ਇਸ ਮੋਕੇ ਉਤੇ ਐਮ.ਓ ਡਾ ਸੰਜੀਵ , ਜਿਲਾ ਕਆਡੀਨੋਟਰ ਵਿਲਮ , ਐਮ.ਐਚ.ਯੂ ਇੰਨਚਾਰਜ ਨੇਹਾ ਸ਼ਰਮਾ  ਵਿਰਧ ਆਸ਼ਰਮ ਇੰਚਾਰਜ ਅਰਪਨਾ ਸ਼ਰਮਾ ਆਦਿ ਸ਼ਾਮਿਲ ਸਨ।

Spread the love