ਪਲੇਸਮੈਟ ਕੈਪ ਵਿੱਚ 38 ਪ੍ਰਾਰਥੀਆਂ ਦੀ ਚੋਣ ਹੋਈ

CAMP
ਪਲੇਸਮੈਟ ਕੈਪ ਵਿੱਚ 38 ਪ੍ਰਾਰਥੀਆਂ ਦੀ ਚੋਣ ਹੋਈ

Sorry, this news is not available in your requested language. Please see here.

ਗੁਰਦਾਸਪੁਰ : 10 ਨਵੰਬਰ 2021

ਸਰਕਾਰ ਵਲੋ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ  fwPB xo xo o’irko ਸਕੀਮ sfjs  ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ:217, ਬਲਾਕ -ਬੀ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ  ਪਲੇਸਮੈਟ ਕੈਂਪ dk ਲਗਾਇਆ ਗਿਆ. ਇਸ ਮੇਲੇ ਵਿੱਚ  Quikr HR ਕੰਪਨੀ ਵਲੋਂ/  Pw{bhns ਕੀਤੀ ਗਈ ।

ਹੋਰ ਪੜ੍ਹੋ :-ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ  12 ਨਵੰਬਰ ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ 

ਕੰਪਨੀ ਵਲੋਂ ਸੇਲਜ ਐਗਜੈਕਟਿਵ ਮਸ਼ੀਨ ਅਪਰੇਟਰ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ।  Quikr HR ਕੰਪਨੀ  ਵਲੋਂ ਦਸਵੀ, pkothA  d/ gqkoEhnK ਦੀ ਇੰਟਰਵਿਓ ਕੀਤੀ ਗਈ । ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 56 ਪ੍ਰਾਰਥੀ ਹਾਜਰ ਹੋਏ । ਕੰਪਨੀ ਦੇ ਅਧਿਕਾਰੀ ਸਲੀਨ ਕੁਮਾਰ, ਪਲੇਸਮੈਂਟ ਕੈਂਪ ਵਿੱਚ ਹਾਜਰ  ਹੋਏ ਪ੍ਰਾਰਥੀਆ dh fJzNoftT{  ਲਈ ਗਈ ।   ਇੰਟਰਵਿਊ  ਲੈਣ ਉਪਰੰਤ  38  ਪ੍ਰਾਰਥੀਆਂ ਦੀ ਚੋਣ ਕੀਤੀ ਗਈ ।  ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ  nkco b?No ਵੰਡੇ ਗਏ । ਕੰਪਨੀ ਦੇ ਅਧਿਕਾਰੀ ਸੀਲਨ ਕੁਮਾਰ ਨੇ  ਦੱਸਿਆ ਕਿ ਚੁਣੇ ਗਏ  ਪ੍ਰਾਰਥੀਆਂ ਨੂੰ  8000-1000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ।

Spread the love