ਰੂਪਨਗਰ, 9 ਜਨਵਰੀ 2023
ਸ਼੍ਰੀ ਸੰਜੀਵ ਕੁਮਾਰ ਸ਼ਰਮਾ ਨੇ ਅੱਜ ਬਤੌਰ ਮਾਰਕਫੈੱਡ ਜ਼ਿਲ੍ਹਾ ਮੈਨੇਜਰ ਰੂਪਨਗਰ ਜੁਆਇਨ ਕੀਤਾ, ਇਸ ਤੋਂ ਪਹਿਲਾਂ ਉਹ ਵੱਖ-ਵੱਖ ਅਹੁੱਦਿਆਂ ਤੇ ਤਾਇਨਾਤ ਰਹੇ। ਇਸ ਉਪਰੰਤ ਉਹ ਖਾਦ ਸਪਲਾਈ ਅਫਸਰ ਰੋਪੜ ਅਤੇ ਸਾਖਾ ਅਵਸਰ ਸ੍ਰੀ ਚਮਕੌਰ ਸਾਹਿਬ, ਇਸ ਤੋਂ ਇਲਾਵਾ ਡਿਪਟੀ ਜਨਰਲ ਮੈਨੇਜਰ ਐਗਰੋ ਪਲਾਂਟ ਮੋਹਾਲੀ ਅਤੇ ਮੁੱਖ ਦਫਤਰ ਵਿਖੇ ਅਮਲਾ ਅਫਸਰ (ਜ ਅਤੇ ਮੈਨੇਜਰ (ਡਰੀਨ) ਚੰਡੀਗੜ੍ਹ ਵਿਖੇ ਕੰਮ ਕੀਤਾ।