ਸਵੀਪ ਰੱਥ ਨੂੰ ਰਵਾਨਾ ਕੀਤਾ

ਸਵੀਪ ਰੱਥ ਨੂੰ ਰਵਾਨਾ ਕੀਤਾ
ਸਵੀਪ ਰੱਥ ਨੂੰ ਰਵਾਨਾ ਕੀਤਾ

Sorry, this news is not available in your requested language. Please see here.

ਅੰਮ੍ਰਿਤਸਰ 24 ਦਸੰਬਰ 2022

ਮੱਖ ਚੌਣ ਅਫਸਰ ਪੰਜਾਬ ਚੰਡੀਗੜ ਜੀ ਅਤੇ ਡਿਪਟੀ ਕਮਿਸ਼ਨਰਅੰਮ੍ਰਿਤਸਰ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ  ਉਤਰੀ ਦੇ ਚੋਣਕਾਰ ਰਜਿਸਟ੍ਰਸ਼ੇਨ ਅਫਸਰਕੱਮ-ਸਹਾਇਕ ਕਮਿਸ਼ਨਰ ਸਟੇਟ ਟੈਕਸਅੰਮ੍ਰਿਤਸਰ-ਸ਼੍ਰੀ ਰਾਜਨ ਮਹਿਰਾ ਜੀ  ਵਲੌਂ ਸਵੀਪ ਰੱਥ ਨੂੰ ਰਵਾਨਾ ਕੀਤਾ ਗਿਆਇਸ ਮੋਬਾਈਲ ਵੈਨ ਦੇ ਰਾਹੀਂ ਵੱਖ-ਵੱਖ ਇਲਾਕੇ ਵਿੱਚ ਉਘੇ ਸਥਾਨਾ ਤੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਏਗਾ।

ਹੋਰ ਪੜ੍ਹੋ :-ਵਿਦੇਸ਼ ਯਾਤਰਾ ਸਬੰਧੀ ਸ਼ਿਕਾਇਤਾਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਣਿਆ ਨੋਡਲ ਪੁਆਇੰਟ

ਇਸ ਵੋਟਿਗ ਮਸ਼ੀਨ ਨੂੰ ਚਲਾਅੁਣ ਬਾਰੇ ਅਤੇ ਵੱਖ ਵੱਖ ਐਪਸ ਦੇ ਰਾਹੀ ਆਮ ਵੋਟਰਾਂ ਨੂੰ ਜਾਗਰੂਕ ਕੀਤਾ ਜਾਏ ਗਾ। ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ  ਉਤਰੀ ਦੇ ਚੋਣ ਕਾਨੂੰਗੋ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਸੈਕਟਰ ਅਫਸਰ ਰਾਜੀਵ ਸ਼ਰਮਾਗੁਰਮੂਖ ਸਿੰਘਸੁਰਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਰਹੇ।   

Spread the love